Notice: A session had already been started - ignoring session_start() in /home/u220377771/domains/khajanadarshan.com/public_html/header1.php on line 8
Waheguru

ਜੰਤਰ (Artifacts)

ਅੰਗ - 728

ਈਟੀ | Handles

ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥2॥

Let your mind be the handles, and then churn it, without sleeping in eyes. Chant the Naam, the Name of the Lord, with your tongue, then the curd will be churned. In this way, the Ambrosial Nectar is obtained.

ਅੰਗ - 745

ਛਾਪਰੀ | Hut

ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥

Sublime and beauteous is the hut, wherein God's praises are sung.

ਅੰਗ - 745

ਪੀਸਨੁ - ਕਾਮਰੀ | Quern - Coarse blanket

ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥

One may have to grind grains, and wear a coarse-blanket, but still, one can find peace of mind and contentment.

ਅੰਗ - 794

ਘਾਸ ਕੀ ਟਾਟੀ | Tenement of straw

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥ ਜਲਿ ਗਇਓ ਘਾਸੁ ਰਲਿ ਗਇਓ ਮਾਟੀ ।।

This body is like a tenement of grass. When it is burnt it mixes with dust.

ਅੰਗ - 794

ਵਿਧਣ ਖੂਹੀ | Dreadful well

ਵਿਧਣ ਖੂਹੀ ਮੁੰਧ ਇਕੇਲੀ ।।

The Lonely soul-bride suffers in the dreadful well of the world.

ਅੰਗ - 813

ਸੂਹਨੀ - ਬੀਜਨੁ | Broom - Fan

ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥

With broom I sweep the abode of Holy Saints and wave fan over them.

ਅੰਗ - 825

ਕੁਠਾਰੁ | Axe

ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥

Lifting up an axe, the Master chopped off his head, within moment he reduced to dust.

ਅੰਗ - 847

ਅੰਧੁਲੇ ਟੋਹਨੀ | Support-stick

ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ

The Ambrosial Name of my Beloved, is like a support-stick to a blind feet.

ਅੰਗ - 872

ਨੇਵਰ | Anklets

ਸੋਹਾਗਨਿ ਹੈ ਅਤਿ ਸੁੰਦਰੀ ॥ ਪਗ ਨੇਵਰ ਛਨਕ ਛਨਹਰੀ ॥

This bride is so beautiful. Her anklets (ankle-ornaments) tinkle on her feet.

ਅੰਗ - 872

ਬਲਹਰ | Beam

ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥

As the house will not stand when the supporting beams are removed from within it.


Copyright © 2021. All rights reserved