# | ਗੁਰਮੁਖੀ | Englishਂ |
---|---|---|
1 | ਬੇੜੀ, ਨਾਵ, ਨਉਕਾ | Boat |
2 | ਤੁਲਹੜਾ | Raft |
3 | ਦੀਵਾ, ਦੀਪਕ, ਦੀਵਰਾ | Lamp |
4 | ਖੇਤੀ | Farm |
5 | ਬੋਹਿਥ, ਬੋਹਿਥੜਾ, ਪੋਤੁ | Ship |
6 | ਦਾਤ | Sickles |
7 | ਕਰਵਤੁ | Saw |
8 | ਹਲੁ, ਹਲਹਰ | Plough |
9 | ਪਖਾ, ਬੀਜਨੁ | Fan |
10 | ਕਲਉ, ਕਲਮ | Pen |
11 | ਮਸਾਜਨੀ, ਮਸੁ | Ink |
12 | ਤਕੜੀ, ਤਾਰਾਜੂ | Scale |
13 | ਦੁਇ ਪੁੜ | Both Stones of Quern |
14 | ਚਕੀ, ਚਾਕੀ, | Quern |
15 | ਚੀਥਰਾ | Quern cleaning cloth |
16 | ਟੰਕੁ | Tiny Weight |
17 | ਕਾਸੇ | Begging Bowl |
18 | ਫੁੰਮਣ | Fly-brush |
19 | ਡਰਨਾ | Scare Crow |
20 | ਤਾਲਾ, ਕੁਲਫੁ | Lock |
21 | ਕੁੰਜੀ | Key |
22 | ਡੋਲ | Bucket used to fech water from well |
23 | ਜੇਵਰੀ, ਲਜੁ | Rope |
24 | ਅਨੀਆਲੇ ਤੀਰ | Pointed Arrows |
25 | ਭਾਠੀ | Furnace |
26 | ਚਕੁ | Potter’s Wheel |
27 | ਕੋਲੂ | Oil Press |
28 | ਚਰਖਾ | Spinning Wheel |
29 | ਥਲ ਵਾਰੋਲੇ | Whirl winds |
30 | ਲਾਟੂ | Tops |
31 | ਮਾਧਾਣਾ, ਮਧਾਣ, ਮਾਧਾਣੀਆ | Churning staff |
32 | ਕੁੰਭੇ, ਕੁੰਭੁ, ਕੁੰਭ, ਘੜਾ | Pitcher |
33 | ਰਥ, ਰਥਿ | Chariot |
34 | ਤਾਨਾ | Streched Threds |
35 | ਜਨੇਊ | Janeu{ five threads of cotton } |
36 | ਜਲ, ਤਰੰਗ, ਫੇਨ, ਬੁਦਬੁਦਾ | Water, Waves, Foam, Bubbles |
37 | ਠਾਕੁਰ | Lord (worshiping stone) |
38 | ਬੁਨਨਾ | Weaving Threads |
39 | ਤਨਨਾ | Streching Threads |
40 | ਮਿਆਲਾ | Embankments |
41 | ਬੇਹੀ | Bobbin |
42 | ਘਾਣੀ | Squeezed in oil press |
43 | ਚੂੜਾ | Bracelets |
44 | ਪਲੰਘ, ਚਉਪਾਈ, ਖਾਟ, ਖਟੋਲਾ | Cot |
45 | ਖੁਹਟਾ, ਕੂਪ, ਕੂਪਿ, ਅੰਧ ਕੂਪ | Well,Blind well |
46 | ਬੋਹਲੁ | Heap of Grains |
47 | ਸੁਹਾਗਾ | Earth Crusher or plainner |
48 | ਗਦਾ | Spiked mace |
49 | ਖੰਨਾ (ਖੰਡਾ) | Double edged dagger (Khanda) |
50 | ਮਨੂਰੈ - ਕੰਚਨ - ਪਾਰਸ | Rusted iron – Gold – Philospher’s stone |
50 | ਖੰਨਲੀ | Oily and dirty rag of Oilman |
52 | ਸਿਰਹਾਨਾ | Pillow |
53 | ਤੁਲਾਈ | Matress |
54 | ਖੀਂਧਾ | Quilt |
55 | ਛਾਨਿ | Cottage |
56 | ਬਾਤੀ | Wick |
57 | ਆਰ | Awl |
58 | ਰਾਂਬੀ | Hoe |
59 | ਈਟੀ | Hand-pieces |
60 | ਛਾਪਰੀ | Hut |
61 | ਪੀਸਨੁ ਪੀਸਿ | Quern, Grinding |
62 | ਕਾਮਰੀ, ਕੰਬਲੜੀ | Coarse-Blanket |
63 | ਖੂਹੀ | Small well |
64 | ਟਾਟੀ | Tenement of straw |
65 | ਸੂਹਨੀ | Broom |
66 | ਕੁਠਾਰੁ, ਕੁਹਾੜਾ | Axe |
67 | ਟੋਹਨੀ | Stick |
68 | ਨੇਵਰ | Ankle-ornament |
69 | ਬਲਹਰ | Beam |
70 | ਸੂਤ | Thread |
71 | ਮਣੀ | Beads |
72 | ਘੁੰਡੀ | Loop |
73 | ਗੰਠਿ | Knot |
74 | ਧਰ - ਗਾਡੋ | Axle - Cart |
75 | ਕਉਡੀ | Shell |
76 | ਖਪਰੁ | Bowl |
77 | ਟੋਪੀ | Cap |
78 | ਕੜਾਸਣ | Grassmat |
79 | ਜਾਗੋਟੀ | Loin cloth |
80 | ਕਾਤੀ | Knife |
81 | ਸਾਣ | Grind stone |
82 | ਨੇਤ੍ਰੈ | Rope used to rotate churning staff |
83 | ਨੇਹੀ | Wooden plank with upright post |
84 | ਧਣਖੁ | Bow |
85 | ਆਰਣੁ | Furnace |
86 | ਸੰਨੑੀ | Tong |
87 | ਪਟੀਆ | Tablet |
88 | ਬਸੋਲੇ | Hand-hoes |
89 | ਹਰਿਹਟ, ਹਰਹਟ, | Persian wheel |
90 | ਟਿੰਡ | Buckets |
91 | ਹਾਂਡੀ ਕਾਠ | Wooden pot |
92 | ਗਾਗਰਿ | Long neck pitcher |
93 | ਕੂਜੜਾ | Small water pitcher |
94 | ਵਾਣ | Pangs |
95 | ਮੁਸਲਾ | Prayer-mat |
96 | ਤਨੂਰ | Furnace |
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ।।1।।
No boat or raft can take you to Him. Your Husband Lord is far away.
ਬਿਨੁ ਤੇਲ ਦੀਵਾ ਕਿਉ ਜਲੈ ।।1।।
Without the oil [Simran], how can the earthen-lamp [conscience] be lit up. ||1||
ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ।।
With intuitive stillness, cultivate your farm [conscience], and sow the Seed of the True Name.
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ।।
True Guru is the ship of the true Name of God. Guru guides how to embark there on?
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ।।
Taking their sickles, harvesters arrived to harvest.
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ।।
If a saw was put on my head and my body were cut in half.
ਮੈ ਸਤ ਕਾ ਹਲੁ ਜੋਆਇਆ ।। ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ||
I have joked the plough of Truth and I plant the seed of the Name(NAAM) in hopes that the Lord, in His Generosity, will bestow a bountiful harvest.
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ।।10।।
I wash their feet, wave fan over them, bowing low and fall at their feet.
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ।।
Why ask for a pen [kalam], and why ask for ink? Write [His name] within your heart.