Notice: A session had already been started - ignoring session_start() in /home/u220377771/domains/khajanadarshan.com/public_html/header1.php on line 8
Waheguru

ਜੰਤਰ (Artifacts)

ਪਸ਼ੂ-ਪੰਛੀ ਸੂਚੀ

ਸੂਚੀ (List) Download PDF

# ਗੁਰਮੁਖੀ Englishਂ
1ਬੇੜੀ, ਨਾਵ, ਨਉਕਾBoat
2ਤੁਲਹੜਾRaft
3ਦੀਵਾ, ਦੀਪਕ, ਦੀਵਰਾ Lamp
4ਖੇਤੀ Farm
5ਬੋਹਿਥ, ਬੋਹਿਥੜਾ, ਪੋਤੁShip
6ਦਾਤ Sickles
7ਕਰਵਤੁSaw
8ਹਲੁ, ਹਲਹਰ Plough
9ਪਖਾ, ਬੀਜਨੁFan
10ਕਲਉ, ਕਲਮ Pen
11ਮਸਾਜਨੀ, ਮਸੁ Ink
12ਤਕੜੀ, ਤਾਰਾਜੂ Scale
13ਦੁਇ ਪੁੜ Both Stones of Quern
14ਚਕੀ, ਚਾਕੀ, Quern
15ਚੀਥਰਾQuern cleaning cloth
16ਟੰਕੁ Tiny Weight
17ਕਾਸੇ Begging Bowl
18ਫੁੰਮਣ Fly-brush
19ਡਰਨਾ Scare Crow
20ਤਾਲਾ, ਕੁਲਫੁ Lock
21ਕੁੰਜੀ Key
22ਡੋਲBucket used to fech water from well
23ਜੇਵਰੀ, ਲਜੁRope
24ਅਨੀਆਲੇ ਤੀਰ Pointed Arrows
25ਭਾਠੀ Furnace
26ਚਕੁPotter’s Wheel
27ਕੋਲੂOil Press
28ਚਰਖਾSpinning Wheel
29ਥਲ ਵਾਰੋਲੇ Whirl winds
30ਲਾਟੂ Tops
31ਮਾਧਾਣਾ, ਮਧਾਣ, ਮਾਧਾਣੀਆ Churning staff
32ਕੁੰਭੇ, ਕੁੰਭੁ, ਕੁੰਭ, ਘੜਾ Pitcher
33ਰਥ, ਰਥਿ Chariot
34ਤਾਨਾ Streched Threds
35ਜਨੇਊ Janeu{ five threads of cotton }
36ਜਲ, ਤਰੰਗ, ਫੇਨ, ਬੁਦਬੁਦਾ Water, Waves, Foam, Bubbles
37ਠਾਕੁਰ Lord (worshiping stone)
38ਬੁਨਨਾ Weaving Threads
39ਤਨਨਾStreching Threads
40ਮਿਆਲਾEmbankments
41ਬੇਹੀBobbin
42ਘਾਣੀSqueezed in oil press
43ਚੂੜਾBracelets
44ਪਲੰਘ, ਚਉਪਾਈ, ਖਾਟ, ਖਟੋਲਾCot
45ਖੁਹਟਾ, ਕੂਪ, ਕੂਪਿ, ਅੰਧ ਕੂਪWell,Blind well
46ਬੋਹਲੁHeap of Grains
47ਸੁਹਾਗਾEarth Crusher or plainner
48ਗਦਾSpiked mace
49ਖੰਨਾ (ਖੰਡਾ) Double edged dagger (Khanda)
50ਮਨੂਰੈ - ਕੰਚਨ - ਪਾਰਸRusted iron – Gold – Philospher’s stone
50ਖੰਨਲੀOily and dirty rag of Oilman
52ਸਿਰਹਾਨਾPillow
53ਤੁਲਾਈMatress
54ਖੀਂਧਾQuilt
55ਛਾਨਿCottage
56ਬਾਤੀWick
57ਆਰAwl
58ਰਾਂਬੀHoe
59ਈਟੀHand-pieces
60ਛਾਪਰੀHut
61ਪੀਸਨੁ ਪੀਸਿQuern, Grinding
62ਕਾਮਰੀ, ਕੰਬਲੜੀCoarse-Blanket
63ਖੂਹੀSmall well
64ਟਾਟੀTenement of straw
65ਸੂਹਨੀBroom
66ਕੁਠਾਰੁ, ਕੁਹਾੜਾAxe
67ਟੋਹਨੀStick
68ਨੇਵਰAnkle-ornament
69ਬਲਹਰBeam
70ਸੂਤThread
71ਮਣੀBeads
72ਘੁੰਡੀLoop
73ਗੰਠਿKnot
74ਧਰ - ਗਾਡੋAxle - Cart
75ਕਉਡੀShell
76ਖਪਰੁBowl
77ਟੋਪੀCap
78ਕੜਾਸਣGrassmat
79ਜਾਗੋਟੀLoin cloth
80ਕਾਤੀKnife
81ਸਾਣGrind stone
82ਨੇਤ੍ਰੈRope used to rotate churning staff
83ਨੇਹੀWooden plank with upright post
84ਧਣਖੁBow
85ਆਰਣੁFurnace
86ਸੰਨੑੀ Tong
87ਪਟੀਆTablet
88ਬਸੋਲੇHand-hoes
89ਹਰਿਹਟ, ਹਰਹਟ,Persian wheel
90ਟਿੰਡBuckets
91ਹਾਂਡੀ ਕਾਠWooden pot
92ਗਾਗਰਿLong neck pitcher
93ਕੂਜੜਾSmall water pitcher
94ਵਾਣPangs
95ਮੁਸਲਾPrayer-mat
96ਤਨੂਰFurnace

ਅੰਗ - 17

ਬੇੜੀ - ਤੁਲਹੜਾ | Boat - Raft

ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ।।1।।

No boat or raft can take you to Him. Your Husband Lord is far away.

ਅੰਗ - 25

ਦੀਵਾ | Earthen-Lamp

ਬਿਨੁ ਤੇਲ ਦੀਵਾ ਕਿਉ ਜਲੈ ।।1।।

Without the oil [Simran], how can the earthen-lamp [conscience] be lit up. ||1||

ਅੰਗ - 35

ਖੇਤੀ - ਬੀਜੁ | Farm - Seed

ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ।।

With intuitive stillness, cultivate your farm [conscience], and sow the Seed of the True Name.

ਅੰਗ - 40

ਬੋਹਿਥੁ | Ship

ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ।।

True Guru is the ship of the true Name of God. Guru guides how to embark there on?

ਅੰਗ - 43

ਦਾਤ | Sickles

ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ।।

Taking their sickles, harvesters arrived to harvest.

ਅੰਗ - 62

ਕਰਵਤੁ | saw

ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ।।

If a saw was put on my head and my body were cut in half.

ਅੰਗ - 73

ਹਲੁ | Plough

ਮੈ ਸਤ ਕਾ ਹਲੁ ਜੋਆਇਆ ।। ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ||

I have joked the plough of Truth and I plant the seed of the Name(NAAM) in hopes that the Lord, in His Generosity, will bestow a bountiful harvest.

ਅੰਗ - 73

ਪਖਾ | Fan

ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ।।10।।

I wash their feet, wave fan over them, bowing low and fall at their feet.

ਅੰਗ - 84

ਕਲਉ - ਮਸਾਜਨੀ | Pen - Ink

ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ।।

Why ask for a pen [kalam], and why ask for ink? Write [His name] within your heart.


Copyright © 2021. All rights reserved