Notice: A session had already been started - ignoring session_start() in /home/u220377771/domains/khajanadarshan.com/public_html/header1.php on line 8
Waheguru

ਪਸੂ-ਪੰਛੀ (Animals-Birds)

ਅੰਗ - 326

ਭੈਸਾ | Buffalo

ਮਾਤਾ ਭੈਸਾ ਅੰਮੁਹਾ ਜਾਇ ॥

Out of control he-buffalo runs around wildly.

ਅੰਗ - 326

ਲੇਲੇ - ਭੇਡ | Lamb - Sheep

ਲੇਲੇ ਕਉ ਚੂਘੈ ਨਿਤ ਭੇਡ

The sheep [intellect] is sucking the milk of her lamb [mind].

ਅੰਗ - 332

ਕਊਆ - ਕੂਕਰ | Crows - Dogs

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥

Say, how shall the poor parents obtain what the crows and dogs have eaten up?

ਅੰਗ - 336

ਮਰਕਟ | Monkey

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥

O crazy mind, monkey takes a handful of grains by stretching out its hand.

ਅੰਗ - 336

ਸੂਅਟਾ | Parrot

ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥

Like the parrot caught in the trap, O crazy mind, you trapped by the worldly affairs [Maya].

ਅੰਗ - 338

ਗਾਊ | Cows

ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥

Soul-stirring is Bindraban, where the fascinating Lord Krishna grazes his cows.

ਅੰਗ - 346

ਦਾਦਿਰਾ | Frog

ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥

The frog in the deep well knows nothing of its own country or other lands;

ਅੰਗ - 360

ਸੀਹੁ | Tiger

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥

If a powerful tiger attacks on a herd of cows, kills it, then its Master is to be questioned.

ਅੰਗ - 381

ਬਿਲਾਈ - ਮੂਸਾ | Cat - Mouse

ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥

The house-cat has been taught otherwise, and is terrified upon seeing the mouse.

ਅੰਗ - 381

ਅਜ - ਕੇਹਰਿ - ਕੂਕਰ | Sheep - Tiger - Dog

ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥

The Guru has put the tiger[egoistic] under the control of the sheep[humility], and now, the dog [of lust] eats grass[humble].


Copyright © 2021. All rights reserved