Notice: A session had already been started - ignoring session_start() in /home/u220377771/domains/khajanadarshan.com/public_html/header1.php on line 8
Waheguru

ਪਸੂ-ਪੰਛੀ (Animals-Birds)

ਪਸ਼ੂ-ਪੰਛੀ ਸੂਚੀ

ਸੂਚੀ (List) Download PDF

# ਗੁਰਮੁਖੀ Englishਂ
1ਮਛੁਲੀ, ਮੀਨਾ, ਡੀਹਰ, ਮੀਨ, ਮਾਛਲੋFish
2ਹੰਸੁ, ਹੰਸਾ, ਹੰਸੁਲਾ, ਹੰਝ, ਵਡਹੰਸ, ਪਰਮਹੰਸੁ, ਮਰਾਲSwan
3ਸੁਆਨੁ, ਸੁਆਨ, ਕੂਕਰਹ, ਸ੍ਵਾਨ, ਕੁਤੇ, ਕੂਕਰ, ਸਗ, ਕੁਤਰਾDog
4ਸੁਆਨੀ, ਕੁੱਤੀ, ਕੂਕਰੀWitch
5ਕਾਉ, ਕਾਕਹ, ਕਾਗ, ਕਊਆ, ਕਾਗੁ, ਬਾਇਸCrow
6ਕੂੰਜ, ਕੂੰਜੜੀਆ, ਕੂੰਜਾਂ, ਕੂੰਜਾ, ਊਡਿFlamingo
7ਮੂਸਾ, ਮੁਸਰੀ, ਮੂਸੇ, ਮਸਾਈ, ਊਂਦਰ, ਚੂਹਾRat
8ਸੀਚਾਨੇ {ਸ਼ਿਕਰਾ} Red Headed Falcon / Shikra
9ਚਾਤ੍ਰਿਕ, ਸਾਰਿੰਗ, ਚਾਤ੍ਰਿਕੁ, ਬਾਬੀਹਾPied-Cuckoo
10ਚਕਵੀ, ਚਕਵੀ, ਚਕਵੀ, ਚਕਵੀ, ਚਕਵੀ, ਚਕਈRuddy Shelduck
11ਹੈਵਰ, ਘੋੜੇ, ਤੁਰੀ, ਘੋੜੜੈ, ਤੁਰੰਗ, ਤੇਜਣ, ਅਸHorse
12ਗੈਵਰ, ਹਸਤੀ, ਮੈਗਲ, ਗਜ, ਫੀਲ, ਕੁੰਚਰੁ, ਸਾਰਿੰਗElephant
13ਬਗੁ, ਬਗੁਲਾ, ਬਗਲਾਰੇ, ਬਗੁਲHeron
14ਸੂਅਰ, ਸੂਕਰ, ਸੂਕਰਹ, ਬਰਾਹPig
15ਗਾਇ, ਗੋਧਨ, ਧੇਨ, ਕੈਲੀ, ਸੁਰਹੀCow
16ਸੀਹਾ, ਸਿੰਘ, ਕੇਹਰ, ਸਿੰਘਾਤਾ, ਸਾਰਦੂਲ, ਬਾਘLion
17ਬਾਜਾਂHawk
18ਚਰਗਾ {ਇਲ ਤੋਂ ਛੋਟਾ ਪੰਛੀ}Saker Falcon, Cherrug
19ਕੁਹੀਆ {ਬਾਜ ਤੋਂ ਛੋਟਾ ਪੰਛੀ -ਬਹਿਰੀ}Sparrow Hawk
20ਅਠੂਹਿਆ, ਬਿਛੂਆ Scorpion
21ਹਰਣੀ, ਹਰਣਾBuck
22ਕੋਕਿਲ, ਕੋਕਿਲਾ, ਕੋਇਲCuckoo
23 ਨਾਗਨਿ, ਬਿਸੀਅਰ, ਭੁਇਅੰਗਾ, ਸਰਪਨਹ, ਭੁਯੰਗ, ਸਰਪ, ਸਾਪੁSnake
24ਬਛਰੇ, ਬਛਰੈ, ਬਛਰਾਕCalf
25ਮੋਰੁ, ਮੋਰੀ, ਮੋਰਾ, ਮੋਰPeacock
26ਕੀਟ, ਕੀਟੀ, ਕੀੜਾ, ਕੀਰਾ, ਪਪੀਲਕਾAnt
27ਪਤੰਗਾ, ਪਤੰਗੁ, ਪਤੰਗMoth
28ਕੁਰੰਗਾ, ਮਿਰਗ, ਮਿਰਗਾਚ, ਕੁਰੰਕ, ਮ੍ਰਿਗDeer
29ਪੰਖੀ, ਪੰਖਣੂ, ਪੰਖੀਆਂ, ਪੰਖੇਰੂ, ਪਰੰਦਏ, ਬਹਿੰਗ, ਪੰਖੀਆਲੇBird
30ਬ੍ਰਿਖ, ਬੈਲ, ਬਲਦੁ, ਧਵਲ, ਧਵਲੈ, ਧੋਲ, ਬਰਦOx, Bullock
31ਗਾਡਰ, ਭੇਡ, ਭਡਾਰੇ, ਭੇਡਾ, ਮੇਘਾSheep
32ਭ੍ਰਿੰਗ, ਭਵਰਾ, ਭਵਰੁ, ਅਲਿ, ਭਰਿੰਗ, ਭਵਰਲਾ, ਭਵਰਹ, ਮਧੁਕਰੁBumble Bee, Black Bee
33ਚਕੋਰੀ, ਚਕੋਰਾ, ਚਕੋਰChukar Partridge
34ਕਰਹਲੇ, ਊਠ, ਉਸਟCamel
35ਸੀਙ ਛਤਾਰਾHorned Ram
36ਗਰਧਭ, ਗਰਧਭਹ, ਗਦਹਾ, ਖਰਹ, ਖਰ, ਖੋਤ, ਗਦਹੀDonkey
37ਚਿੜੀ, ਚਟਾਰਾSparrow
38ਇਲFalcon
39ਕੁਕੜ, ਕੁਰਕਟ Cock
40ਸੂਅਟਾ, ਸੂਆ, ਸੂਹਟ, ਮੰਜਨ, ਤੋਤParrot
41 ਮੰਜਾਰੁ, ਮਾਂਜਾਰ, ਬਿਲਾਸMale Cat
42ਭੈਸਾ, ਭੈਸ, ਭੇਸਰ, ਮਾਝਾBuffalo
43ਲੇਲੇ, ਛੇਲLamb
44ਮਰਕਟ, ਬੰਤਰ, ਕਪਿਕMonkey
45 ਦਾਦਿਰਾ, ਮੇਂਡੁਕ, ਦਾਦਰ, ਮੀਡਕੋ, ਡਡਾFrog
46ਬਿਲਾਈ, ਬਿਲਕ, ਬਿਲਈਆCat
47 ਘੀਸ {ਚਕਚੂੰਦਰ}House Shrow
48ਕਛੂਆ, ਕੁੰਮੀ, ਕੂਰਮੁ, ਕਛੂ, ਕੂਰਮਾ, ਕਛੂਆTortoise
49ਸਸੈHare
50ਮਖੀਰਾ, ਮਧੁਮਾਖੀ, ਮਖੀHoney Bee
51ਪਾਖਣਿ ਕੀਟStone Worm
52ਕਪੋਤਿPigion
53 ਮਖੀ, ਮਖੁ, ਮਾਖੀFly
54 ਭਾਂਭੀਰੀ {ਤਿਤਲੀ}Butterfly
55ਮਾਕੁਰੀSpider
56ਗਿਰਝਨVulture
57 ਬਕਰੀ, ਅਜਾ, ਅਜ, ਬਕਰਾGoat
58ਜੰਬੁਕੁ, ਸਿਆਲ, ਸਿਆਰੁJackal
59ਬਘਿਆੜੀIndian Wolf
60ਮੁਰਗਾਈDuck
61ਤਦੂਐOctopus
62 ਪਿਸਨ {ਚਿਚੜੀ}Tick
63ਮਗਰਮਛCrocodile
64ਟੀਡ, ਤਿਡਾGrasshopper
65ਮਛਰ, ਮਸਕੰMosquito
66ਚੀਤੇLeopard
67ਲੂਬਰਾFox
68ਗਰੁੜIndian Roller
69ਬਾਸ਼ਾSparrow Hawk
70ਗੈਂਡਾRhinoceros
71ਮੁਰਗੀHen
72ਘੁਗਨਾOwl
73ਹਣਵੰਤਰMonkey God

ਅੰਗ - 23

ਮਾਛੀ - ਮਛੁਲੀ - ਜਾਲੁ - ਮਣਕੜਾ | Fisherman - Fish - Metal ball - Net

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥

He Himself is the fisherman and the fish and Himself the water and the net. He Himself is the metal ball of the net and Himself the bait within.

ਅੰਗ - 23

ਹੰਸੁ | Swan

ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ

Prays Nanak, please hear my prayer: You are the pool, and You are the swan.

ਅੰਗ - 24

ਸੁਆਨੁ | Dogs

ਏਕ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥

I have a dog and two bitches with me. Early in the morn, they ever bark at the wind.

ਅੰਗ - 30

ਕਾਉ | Crow

ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ

Through countless incarnations they wander lost, like crows in a deserted house.

ਅੰਗ - 34

ਕੂੰਜ | Flamingo

ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥

Protect your crops, or else the flamingos shall descend on your farm.

ਅੰਗ - 41

ਮੂਸਾ | Mouse

ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥

Man's life is diminishing, but he does not understand. Each day, the mouse of death is gnawing the rope of life.

ਅੰਗ - 55

ਸੀਚਾਨੇ | Red headed hawk (shikra)

ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ।।

As the red headed hawk (shikra) and the net in the hands of the hunter are to the birds (so the death to the mortals).

ਅੰਗ - 60

ਚਾਤ੍ਰਿਕ | Pied-cuckoo

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥

O mind, love the Lord, as the pied-cuckoo loves the rain.

ਅੰਗ - 60

ਚਕਵੀ | Ruddy-shelduck

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥

O mind, love the Lord, as the ruddy-shelduck (chakvee) loves the sun.


Copyright © 2021. All rights reserved