# | ਗੁਰਮੁਖੀ | Englishਂ |
---|---|---|
1 | ਮਛੁਲੀ, ਮੀਨਾ, ਡੀਹਰ, ਮੀਨ, ਮਾਛਲੋ | Fish |
2 | ਹੰਸੁ, ਹੰਸਾ, ਹੰਸੁਲਾ, ਹੰਝ, ਵਡਹੰਸ, ਪਰਮਹੰਸੁ, ਮਰਾਲ | Swan |
3 | ਸੁਆਨੁ, ਸੁਆਨ, ਕੂਕਰਹ, ਸ੍ਵਾਨ, ਕੁਤੇ, ਕੂਕਰ, ਸਗ, ਕੁਤਰਾ | Dog |
4 | ਸੁਆਨੀ, ਕੁੱਤੀ, ਕੂਕਰੀ | Witch |
5 | ਕਾਉ, ਕਾਕਹ, ਕਾਗ, ਕਊਆ, ਕਾਗੁ, ਬਾਇਸ | Crow |
6 | ਕੂੰਜ, ਕੂੰਜੜੀਆ, ਕੂੰਜਾਂ, ਕੂੰਜਾ, ਊਡਿ | Flamingo |
7 | ਮੂਸਾ, ਮੁਸਰੀ, ਮੂਸੇ, ਮਸਾਈ, ਊਂਦਰ, ਚੂਹਾ | Rat |
8 | ਸੀਚਾਨੇ {ਸ਼ਿਕਰਾ} | Red Headed Falcon / Shikra |
9 | ਚਾਤ੍ਰਿਕ, ਸਾਰਿੰਗ, ਚਾਤ੍ਰਿਕੁ, ਬਾਬੀਹਾ | Pied-Cuckoo |
10 | ਚਕਵੀ, ਚਕਵੀ, ਚਕਵੀ, ਚਕਵੀ, ਚਕਵੀ, ਚਕਈ | Ruddy Shelduck |
11 | ਹੈਵਰ, ਘੋੜੇ, ਤੁਰੀ, ਘੋੜੜੈ, ਤੁਰੰਗ, ਤੇਜਣ, ਅਸ | Horse |
12 | ਗੈਵਰ, ਹਸਤੀ, ਮੈਗਲ, ਗਜ, ਫੀਲ, ਕੁੰਚਰੁ, ਸਾਰਿੰਗ | Elephant |
13 | ਬਗੁ, ਬਗੁਲਾ, ਬਗਲਾਰੇ, ਬਗੁਲ | Heron |
14 | ਸੂਅਰ, ਸੂਕਰ, ਸੂਕਰਹ, ਬਰਾਹ | Pig |
15 | ਗਾਇ, ਗੋਧਨ, ਧੇਨ, ਕੈਲੀ, ਸੁਰਹੀ | Cow |
16 | ਸੀਹਾ, ਸਿੰਘ, ਕੇਹਰ, ਸਿੰਘਾਤਾ, ਸਾਰਦੂਲ, ਬਾਘ | Lion |
17 | ਬਾਜਾਂ | Hawk |
18 | ਚਰਗਾ {ਇਲ ਤੋਂ ਛੋਟਾ ਪੰਛੀ} | Saker Falcon, Cherrug |
19 | ਕੁਹੀਆ {ਬਾਜ ਤੋਂ ਛੋਟਾ ਪੰਛੀ -ਬਹਿਰੀ} | Sparrow Hawk |
20 | ਅਠੂਹਿਆ, ਬਿਛੂਆ | Scorpion |
21 | ਹਰਣੀ, ਹਰਣਾ | Buck |
22 | ਕੋਕਿਲ, ਕੋਕਿਲਾ, ਕੋਇਲ | Cuckoo |
23 | ਨਾਗਨਿ, ਬਿਸੀਅਰ, ਭੁਇਅੰਗਾ, ਸਰਪਨਹ, ਭੁਯੰਗ, ਸਰਪ, ਸਾਪੁ | Snake |
24 | ਬਛਰੇ, ਬਛਰੈ, ਬਛਰਾਕ | Calf |
25 | ਮੋਰੁ, ਮੋਰੀ, ਮੋਰਾ, ਮੋਰ | Peacock |
26 | ਕੀਟ, ਕੀਟੀ, ਕੀੜਾ, ਕੀਰਾ, ਪਪੀਲਕਾ | Ant |
27 | ਪਤੰਗਾ, ਪਤੰਗੁ, ਪਤੰਗ | Moth |
28 | ਕੁਰੰਗਾ, ਮਿਰਗ, ਮਿਰਗਾਚ, ਕੁਰੰਕ, ਮ੍ਰਿਗ | Deer |
29 | ਪੰਖੀ, ਪੰਖਣੂ, ਪੰਖੀਆਂ, ਪੰਖੇਰੂ, ਪਰੰਦਏ, ਬਹਿੰਗ, ਪੰਖੀਆਲੇ | Bird |
30 | ਬ੍ਰਿਖ, ਬੈਲ, ਬਲਦੁ, ਧਵਲ, ਧਵਲੈ, ਧੋਲ, ਬਰਦ | Ox, Bullock |
31 | ਗਾਡਰ, ਭੇਡ, ਭਡਾਰੇ, ਭੇਡਾ, ਮੇਘਾ | Sheep |
32 | ਭ੍ਰਿੰਗ, ਭਵਰਾ, ਭਵਰੁ, ਅਲਿ, ਭਰਿੰਗ, ਭਵਰਲਾ, ਭਵਰਹ, ਮਧੁਕਰੁ | Bumble Bee, Black Bee |
33 | ਚਕੋਰੀ, ਚਕੋਰਾ, ਚਕੋਰ | Chukar Partridge |
34 | ਕਰਹਲੇ, ਊਠ, ਉਸਟ | Camel |
35 | ਸੀਙ ਛਤਾਰਾ | Horned Ram |
36 | ਗਰਧਭ, ਗਰਧਭਹ, ਗਦਹਾ, ਖਰਹ, ਖਰ, ਖੋਤ, ਗਦਹੀ | Donkey |
37 | ਚਿੜੀ, ਚਟਾਰਾ | Sparrow |
38 | ਇਲ | Falcon |
39 | ਕੁਕੜ, ਕੁਰਕਟ | Cock |
40 | ਸੂਅਟਾ, ਸੂਆ, ਸੂਹਟ, ਮੰਜਨ, ਤੋਤ | Parrot |
41 | ਮੰਜਾਰੁ, ਮਾਂਜਾਰ, ਬਿਲਾਸ | Male Cat |
42 | ਭੈਸਾ, ਭੈਸ, ਭੇਸਰ, ਮਾਝਾ | Buffalo |
43 | ਲੇਲੇ, ਛੇਲ | Lamb |
44 | ਮਰਕਟ, ਬੰਤਰ, ਕਪਿਕ | Monkey |
45 | ਦਾਦਿਰਾ, ਮੇਂਡੁਕ, ਦਾਦਰ, ਮੀਡਕੋ, ਡਡਾ | Frog |
46 | ਬਿਲਾਈ, ਬਿਲਕ, ਬਿਲਈਆ | Cat |
47 | ਘੀਸ {ਚਕਚੂੰਦਰ} | House Shrow |
48 | ਕਛੂਆ, ਕੁੰਮੀ, ਕੂਰਮੁ, ਕਛੂ, ਕੂਰਮਾ, ਕਛੂਆ | Tortoise |
49 | ਸਸੈ | Hare |
50 | ਮਖੀਰਾ, ਮਧੁਮਾਖੀ, ਮਖੀ | Honey Bee |
51 | ਪਾਖਣਿ ਕੀਟ | Stone Worm |
52 | ਕਪੋਤਿ | Pigion |
53 | ਮਖੀ, ਮਖੁ, ਮਾਖੀ | Fly |
54 | ਭਾਂਭੀਰੀ {ਤਿਤਲੀ} | Butterfly |
55 | ਮਾਕੁਰੀ | Spider |
56 | ਗਿਰਝਨ | Vulture |
57 | ਬਕਰੀ, ਅਜਾ, ਅਜ, ਬਕਰਾ | Goat |
58 | ਜੰਬੁਕੁ, ਸਿਆਲ, ਸਿਆਰੁ | Jackal |
59 | ਬਘਿਆੜੀ | Indian Wolf |
60 | ਮੁਰਗਾਈ | Duck |
61 | ਤਦੂਐ | Octopus |
62 | ਪਿਸਨ {ਚਿਚੜੀ} | Tick |
63 | ਮਗਰਮਛ | Crocodile |
64 | ਟੀਡ, ਤਿਡਾ | Grasshopper |
65 | ਮਛਰ, ਮਸਕੰ | Mosquito |
66 | ਚੀਤੇ | Leopard |
67 | ਲੂਬਰਾ | Fox |
68 | ਗਰੁੜ | Indian Roller |
69 | ਬਾਸ਼ਾ | Sparrow Hawk |
70 | ਗੈਂਡਾ | Rhinoceros |
71 | ਮੁਰਗੀ | Hen |
72 | ਘੁਗਨਾ | Owl |
73 | ਹਣਵੰਤਰ | Monkey God |
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥
He Himself is the fisherman and the fish and Himself the water and the net. He Himself is the metal ball of the net and Himself the bait within.
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
Prays Nanak, please hear my prayer: You are the pool, and You are the swan.
ਏਕ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥
I have a dog and two bitches with me. Early in the morn, they ever bark at the wind.
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥
Through countless incarnations they wander lost, like crows in a deserted house.
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥
Protect your crops, or else the flamingos shall descend on your farm.
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥
Man's life is diminishing, but he does not understand. Each day, the mouse of death is gnawing the rope of life.
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ।।
As the red headed hawk (shikra) and the net in the hands of the hunter are to the birds (so the death to the mortals).
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥
O mind, love the Lord, as the pied-cuckoo loves the rain.
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥
O mind, love the Lord, as the ruddy-shelduck (chakvee) loves the sun.