Notice: A session had already been started - ignoring session_start() in /home/u220377771/domains/khajanadarshan.com/public_html/header1.php on line 8
Waheguru

ਬਨਾਸਪਤੀ (Vegetation)

ਅੰਗ - 1293

ਤਾਰਿ | Palmyra

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ।।

The palmyra palm tree is considered impure, and so the paper made from its leaves are considered impure as well.

ਅੰਗ - 1325

ਪੀਪ | Ficus religiosa tree

ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ।।

Meeting with the saints one becomes sublime, as Butea frondosa plant becomes part and parcel of the Ficus religiosa tree;

ਅੰਗ - 1329

ਚਾਵਲ - ਕਣਕ | Rice - Wheat

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ।।

Please bless me with the rice of self-restraint and truth, the wheat of compassion, and the leaf-plate of meditation to collect the grains of blessings in my heart.

ਅੰਗ - 1351

ਰੁਦ੍ਰਾਖੰ | Elaeocarpus

ਰਿਦੈ ਕੂੜ ਕੰਠਿ ਰੁਦ੍ਰਾਖੰ ।। ਰੇ ਲੰਪਟ ਕ੍ਰਿਸਨੁ ਅਭਾਖੰ।।

Your heart is filled with falsehood, You wear the rosary of Elaeocarpus beads around your neck. O charecter less you never recite the Lord's Name.

ਅੰਗ - 1357

ਬਾਵਨ ਚੰਦਨਹ | Sandalwood

ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ।।

The moon-god is not cool and calm, nor is the white sandalwood tree (which measures 52 finger width hight).

ਅੰਗ - 1360

ਮੈਲਾਗਰ - ਨਿੰਮੁ - ਬਾਂਸੋ | Sandalwood - Margosa - Bamboo

ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ ।। ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ।।5।।

The margosa tree (nimm) ਨਿੰਮੁ, growing near the sandalwood tree ਮੈਲਾਗਰ, becomes just like the sandalwood tree. The bamboo ਬਾਂਸੋ also dwells near, O Nanak it does not however get perfumed due to arrogantly minded.

ਅੰਗ - 1365

ਢਾਕ ਪਲਾਸ | Dhaak Plaas

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿ੍ਓ ਢਾਕ ਪਲਾਸ ।।

Kabeer, sandalwood tree is good, even though it is surrounded by Dhaak Plaas useless weeds.

ਅੰਗ - 1365

ਲਸਨ | Garlic

ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ।।

Kabeer, the faithless cynic is like a piece of garlic.

ਅੰਗ - 1367

ਹਰਦੀ | Tumeric

ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ।।

Kabeer, turmeric is yellow, and lime is white.

ਅੰਗ - 1367

ਰਾਈ | Yellow mustard

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ।।

Kabir, narrow is the door of salvation, it's only one tenth part of a Raee yellow mustard seed.Kabir, narrow is the door of salvation, its only one tenth part of a yellow mustard (Raee) seed.


Copyright © 2021. All rights reserved